ਉਮੀਦ ਨਾ ਕਰੀਂ ਐ ਦੋਸਤ ਕਿ ਤੇਰਾ ਫੋਨ ਚੁੱਕਾਂਗਾ।
ਭੁਲੇਖਾ ਹੀ ਕੱਢ ਦੇ ਕਿ ਤੇਰੀ ਮਕਾਣ ਢੁੱਕਾਂਗਾ।
ਮੈਂ ਅਪਣੇ ਆਪ ਨੂੰ ਕਹਿ ਕੇ ਨਾ ਦੋਸ਼ੀ, ਦੁਸ਼ਟ ਹੋਵਾਂਗਾ
ਤੇਰਾ ਵੀ ਫਰਜ਼ ਬਣਦਾ ਸੀ ਮੈਂ ਤੈਨੂੰ ਵੀ ਇਹ ਪੁੱਛਾਂਗਾ।
No comments:
Post a Comment