Tuesday, 22 April 2014

ਮਜ਼ਬੂਰੀ....

ਉਹ
ਸਾਡੀ ਮਜ਼ਬੂਰੀ ਨਹੀਂ ਸਮਝ ਸਕੇ

ਤੇ
ਅਸੀਂ ਸਮਝ ਗਏ

ਕਿ ਉਹ
ਕੁੱਝ ਸਮਝਣਾ ਹੀ ਨਹੀਂ ਚਾਹੁੰਦੇ।

No comments:

Post a Comment