Tuesday, 22 April 2014

ਔਕਾਤ...

ਜੇ ਸਾਡੇ ਅੱਧੇ ਕੁ ਲੀਡਰ
ਅਖਬਾਰਾਂ ਪੜ੍ਹਦੇ ਹੁੰਦੇ
ਤਾਂ ਮੁਖੋਟਿਆਂ ਦੇ ਅੰਦਰ
ਕਿਤੇ ਨਾ ਕਿਤੇ
ਇਨਸਾਨੀਅਤ ਦੀ ਝਲਕ
ਮਿਲ ਹੀ ਜਾਣੀ ਸੀ
ਅਫਸੋਸ
ਕਿ ਸਾਰੇ
ਜੀ ਹਜ਼ੂਰੀਆਂ ਵਿੱਚ
ਅਪਣੀ ਔਕਾਤ ਭੁੱਲ ਬੈਠੇ।

No comments:

Post a Comment