ਚੱਲ ਸੱਜਣਾ ਦਿੱਲੀ ਚੱਲੀਏ, ਜਿਸਮਾਂ ਦੀ ਲੱਗਦੀ ਬੋਲੀ
ਜੀ ਬੀ ਰੋਡ ਤੇ ਲੈ ਲਵਾਂਗੇ, ਇੱਕ ਛੋਟੀ ਜਿਹੀ ਖੋਲੀ,
ਪੈਸੇ ਦੇ ਨਾਲ ਜਾਂਦੀ ਜਿੱਥੇ, ਸਭ ਦੀ ਇੱਜ਼ਤ ਤੋਲੀ
ਕੀ ਸੋਨੀਆ, ਕੀ ਪ੍ਰਿਅੰਕਾ, ਕੀ ਸ਼ਾਂਤੀ ਕੀ ਭੋਲੀ,
ਅੰਨ੍ਹੀ ਦੁਨੀਆਂ, ਅੰਨ੍ਹਾ ਪੈਸਾ, ਅੰਨ੍ਹੀ ਸ਼ਾਸਕ ਟੋਲੀ,
ਸਭ ਨੇ ਕੀਤੇ ਭਾਅ ਤੈਅ ਅਪਣੇ, ਰੰਗ-ਰੰਗ ਦੀ ਹੋਲੀ,
ਪਰਖਣ ਲੱਗੀ ਸੁਪਨੇ ਸਾਡੇ, ਇੱਕ ਨੀਂਦ ਦੀ ਗੋਲੀ,
ਅੱਖਾਂ ਦੇ ਵਿੱਚ ਲਹੂ ਤਰੇਂਦਾ, ਆਕੀ ਅੱਡਣੋਂ ਝੋਲੀ,

No comments:
Post a Comment