ਸਵੇਰੇ 5 ਵਜੇ
ਅਲਾਰਮ ਵੱਜਦਾ ਹੈ
ਉੱਠੋ ਜੀ ਥੋਡੀ ਜਾਨ
ਗੁੱਡ ਮੋਰਨਿੰਗ ਕਹਿੰਦੀ ਐ।
ਨੀਂਦ ਵਿੱਚ ਵਿਘਨ ਪੈਂਦਾ ਹੈ
ਬੜਾ ਗੁੱਸਾ ਚੜ੍ਹਦਾ ਹੈ
ਤੇ ਉੱਠ ਕੇ ਠਾਹ ਦੇਣੇ
ਅਲਾਰਮ ਬੰਦ ਕਰ ਦਿੰਦਾ ਹਾਂ।
ਪਰ
ਇਸ ਤੋਂ ਵੀ ਘੰਟਾ ਕੁ ਪਹਿਲਾਂ
ਸਪੀਕਰ ਵੱਜਦਾ ਹੈ
ਨੀਂਦ ਵਿੱਚ ਵਿਘਨ ਪੈਂਦਾ ਹੈ
ਗੁੱਸਾ ਵੀ ਬੜਾ ਆਉਂਦਾ ਹੈ
ਫਿਰ ਸੋਚਦਾ ਹਾਂ
ਛੱਡ ਪਰੇ
ਇਨ੍ਹਾਂ ਦਾ ਤਾਂ ਧਰਮ ਹੈ।
ਅਲਾਰਮ ਵੱਜਦਾ ਹੈ
ਉੱਠੋ ਜੀ ਥੋਡੀ ਜਾਨ
ਗੁੱਡ ਮੋਰਨਿੰਗ ਕਹਿੰਦੀ ਐ।
ਨੀਂਦ ਵਿੱਚ ਵਿਘਨ ਪੈਂਦਾ ਹੈ
ਬੜਾ ਗੁੱਸਾ ਚੜ੍ਹਦਾ ਹੈ
ਤੇ ਉੱਠ ਕੇ ਠਾਹ ਦੇਣੇ
ਅਲਾਰਮ ਬੰਦ ਕਰ ਦਿੰਦਾ ਹਾਂ।
ਪਰ
ਇਸ ਤੋਂ ਵੀ ਘੰਟਾ ਕੁ ਪਹਿਲਾਂ
ਸਪੀਕਰ ਵੱਜਦਾ ਹੈ
ਨੀਂਦ ਵਿੱਚ ਵਿਘਨ ਪੈਂਦਾ ਹੈ
ਗੁੱਸਾ ਵੀ ਬੜਾ ਆਉਂਦਾ ਹੈ
ਫਿਰ ਸੋਚਦਾ ਹਾਂ
ਛੱਡ ਪਰੇ
ਇਨ੍ਹਾਂ ਦਾ ਤਾਂ ਧਰਮ ਹੈ।
No comments:
Post a Comment