Tuesday, 29 April 2014

ਭਾਈਚਾਰਾ...

ਫੂਕ ਦਿਓ ਸਭ ਮੰਦਰ-ਮਸਜਿਦ,
ਢਾਹ ਦਿਓ ਗੁਰੂਦੁਆਰੇ ਨੂੰ,
ਜੋ ਕੁੱਲੀਆਂ ਦੀ ਧੁੱਪ ਨੂੰ ਰੋਕੇ,
ਲਾ ਦਿਓ ਅੱਗ ਚੁਬਾਰੇ ਨੂੰ,
ਜਿਸਨੇ ਕੀਤੀ ਕਤਲ ਕੱਟੜਤਾ,
ਸਿਜਦਾ ਓਸ ਹੱਤਿਆਰੇ ਨੂੰ,
ਮੈਅਖਾਨੇ ਵਿੱਚ ਵੇਖ ਮੁਰੀਦਾ
ਸਾਂਝੇ ਭਾਈਚਾਰੇ ਨੂੰ,
ਆ ਵੇ Rozy ਬਲੀ ਚੜ੍ਹਾਈਏ,
ਸੋਚ ਦੇ ਸੋੜੇ ਦਾਇਰੇ ਨੂੰ, 
ਨਾ Prince Dhunna ਵਾਂਗ ਮੁੱਕਰ ਜਾਈਂ
ਆਏ ਗ੍ਰਾਹਕ ਉਧਾਰੇ ਨੂੰ।

No comments:

Post a Comment