ਗੱਗ-ਬਾਣੀ
Wednesday, 9 November 2016
Surjit Gag Interview
Sunday, 6 November 2016
~ ਗੁਰੂ ਦੀ ਗੋਲ੍ਹਕ ~
ਗੁਰੂ ਦੀ ਗੋਲ੍ਹਕ
ਚੋਰਾਂ ਦਾ ਮੂੰਹ
ਕੋਣ ਆਂ ਮੈਂ
ਕੋਣ ਆ ਤੂੰ
ਲੱਕੜ ਦੇ ਸਿਰ
ਨਾ ਕੰਨ ਜੂੰ
ਘੋਰ ਕਲਯੁੱਗ
ਚਾਹ ਨਾ ਚੂਹ
ਚਾਰ ਵਜੇ ਤੜਕੇ
ਕੁੱਕੜੂੰ ਘੜੂੰ
ਜ਼ਿੰਦਾਬਾਦ ਬਾਦਲ
ਸੁੱਚੇ ਮੂੰਹ
#
ਗੱਗਬਾਣੀ
ਆਖੇ
ਫਿੱਟੇ ਮੂੰਹ
ਕ੍ਰਿਪਾਲ ਸਿੰਘ 'ਡੂੰਗਰ
ਫੂੰ - ਫੂੰ - ਫੂੰ
Newer Posts
Older Posts
Home
Subscribe to:
Comments (Atom)