Tuesday, 22 April 2014

ਮਹਿਸੂਸ...

ਅੱਜ ਪਹਿਲੀ ਵਾਰੀ ਮਹਿਸੂਸ ਹੋਇਆ
ਕਿ ਅਧੀਆ
500 ML ਨਹੀਂ ਹੁੰਦਾ
375 ml ਹੁੰਦਾ ਹੈ

ਖੈਰ!
ਜੇ 500 ml ਹੁੰਦਾ
ਤਾਂ ਅੱਜ
ਸੁਖਬੀਰ ਸਿੰਘ ਬਾਦਲ
ਪਿਓ ਦਾ ਪੁੱਤ ਨਹੀਂ ਹੋਣਾ ਸੀ
ਤੇ ਜਾਂ ਮੈਂ।

No comments:

Post a Comment