Tuesday, 22 April 2014

ਬਾ-ਕਮਾਲ..

ਬਾ-ਕਮਾਲ
ਬਾ-ਕਮਾਲ
ਬਾ-ਕਮਾਲ ਹੋ ਰਿਹਾ ਹੈ।

ਜਾਪਦਾ ਹੈ
ਕਿ ਹੁਸਨ
ਉਹੀ ਹੰਢਾਉਂਦਾ ਹੈ

ਜੋ ਹੁਸਨਾਂ ਦਾ
ਮੁੱਲ ਤਾਰਨਾ ਜਾਣਦਾ ਹੈ

ਹੁਸਨਾਂ ਵਾਲੇ ਤਾਂ
ਅੱਜ ਵੀ
ਢਿੱਡ ਚੁੱਕੀ ਫਿਰਦੇ ਨੇ

ਤੇ ਮਾਣ ਰਹੇ ਨੇ
ਫੋਕੀ ਸ਼ਹਿਨਸ਼ਾਹੀ।

No comments:

Post a Comment