ਮੈਨੂੰ ਵੀ ਪੁੱਛਿਆ ਸੀ
ਕਿਸੇ ਨੇ
ਤੂੰ ਹਿੰਦੂ ਹੈਂ?
ਨਹੀਂ,
ਫਿਰ ਸਿੱਖਾਂ ਵਿਰੁੱਧ ਕਿਉਂ ਲਿਖਦਾ ਏਂ?
ਕਿੱਥੇ ਲਿਖਦਾ ਹਾਂ?
ਤੂੰ ਸਿੱਖ ਏਂ?
ਨਹੀਂ,
ਫਿਰ ਸਿੱਖਾਂ ਦੇ ਮਾਮਲੇ ਵਿੱਚ
ਦਖਲਅੰਦਾਜ਼ੀ ਕਿਉਂ ਕਰਦਾ ਏਂ?
ਕਿੱਥੇ ਦਖਲਅੰਦਾਜ਼ੀ ਕੀਤੀ ਹੈ
ਦੱਸੋ?
.................
ਤੂੰ ਨਾਸਤਿਕ ਏਂ?
ਇਸ ਤੋਂ ਪਹਿਲਾਂ
ਕਿ ਉਹ ਹੋਰ ਸਵਾਲ ਪੁੱਛਦਾ
ਮੈਂ ਇੱਕੋ ਹੀ ਸਵਾਲ ਪੁੱਛਿਆ
ਕਿ ਤੂੰ ਕੋਣ ਏਂ?
ਉਹ
ਅਪਣੀ ਸ਼ਨਾਖਤ ਹੀ ਨਹੀਂ ਕਰਵਾ ਸਕਿਆ।
ਇਹ ਵੀ ਮੈਨੂੰ ਹੀ ਦੱਸਣਾ ਪਿਆ
ਕਿ ਤੂੰ ਵੀ ਇਨਸਾਨ ਹੀ ਏਂ।
ਕਿਸੇ ਨੇ
ਤੂੰ ਹਿੰਦੂ ਹੈਂ?
ਨਹੀਂ,
ਫਿਰ ਸਿੱਖਾਂ ਵਿਰੁੱਧ ਕਿਉਂ ਲਿਖਦਾ ਏਂ?
ਕਿੱਥੇ ਲਿਖਦਾ ਹਾਂ?
ਤੂੰ ਸਿੱਖ ਏਂ?
ਨਹੀਂ,
ਫਿਰ ਸਿੱਖਾਂ ਦੇ ਮਾਮਲੇ ਵਿੱਚ
ਦਖਲਅੰਦਾਜ਼ੀ ਕਿਉਂ ਕਰਦਾ ਏਂ?
ਕਿੱਥੇ ਦਖਲਅੰਦਾਜ਼ੀ ਕੀਤੀ ਹੈ
ਦੱਸੋ?
.................
ਤੂੰ ਨਾਸਤਿਕ ਏਂ?
ਇਸ ਤੋਂ ਪਹਿਲਾਂ
ਕਿ ਉਹ ਹੋਰ ਸਵਾਲ ਪੁੱਛਦਾ
ਮੈਂ ਇੱਕੋ ਹੀ ਸਵਾਲ ਪੁੱਛਿਆ
ਕਿ ਤੂੰ ਕੋਣ ਏਂ?
ਉਹ
ਅਪਣੀ ਸ਼ਨਾਖਤ ਹੀ ਨਹੀਂ ਕਰਵਾ ਸਕਿਆ।
ਇਹ ਵੀ ਮੈਨੂੰ ਹੀ ਦੱਸਣਾ ਪਿਆ
ਕਿ ਤੂੰ ਵੀ ਇਨਸਾਨ ਹੀ ਏਂ।
No comments:
Post a Comment