ਅਸੀਂ ਸ਼ਰਾਬ ਨਹੀਂ ਪੀਂਦੇ ਕਾਲ਼ਜਾ ਫੂਕਦੇ ਆਂ।
ਤੇ ਉਹ ਜੋ ਚੰਨ ਦੀਆਂ ਸੈਲਾਂ ਕਰਦੇ ਨੇ ਠੀਕ ਹੀ ਆਖਦੇ ਨੇ ਕਿ ਅਸੀਂ ਅਜੇ ਵੀ ਮੰਜੇ ਤੇ ਮੂਤਦੇ ਆਂ।
No comments:
Post a Comment