Tuesday, 29 April 2014

ਨਾਨਕ ਦੁਖੀਆ ਸਭ ਸੰਸਾਰ...

ਨਾਨਕ ਦੁਖੀਆ ਸਭ ਸੰਸਾਰ
ਕੋਠੇ ਚੜ੍ਹ ਕੇ ਝਾਤੀ ਮਾਰ
ਦੁਖੀ ਆਤਮਾ, ਨਰ ਨਾ ਨਾਰ
ਜਿਸ ਦੁੱਖਾਂ ਦਾ ਕਾਰਣ ਸਮਝਣਾ
ਉਹੀ ਕਰੇ ਸੰਪਰਕ ਓ ਯਾਰ
ਹਿੰਦੂ ਮੁਸਲਿਮ ਸਿੱਖ ਇਸਾਈ
ਸਭ ਦਾ ਰੰਗ ਖੂਨ ਦਾ ਲਾਲ
ਸ਼ੀਆ ਸੁੰਨੀ, ਖਾਲਿਸਤਾਨੀ
ਸ਼ਿਵ ਸੈਨਿਕ ਸਭ ਕਰਨਗੇ ਪਿਆਰ
ਜੇ ਬੰਦਿਆ ਤੂੰ ਲੱਗਣੈ ਪਾਰ
ਦੁਖੀ ਆਤਮਾ ਨਾਮ ਉਚਾਰ..

No comments:

Post a Comment