ਸਾਡੇ ਸ਼ਬਦ ਹੀ ਕੌੜੇ ਨੇ ਤੇ ਸ਼ਾਇਦ ਬੇਲੋੜੇ ਨੇ।
ਪਰ ਸਾਨੂੰ ਆਇਆ ਹੀ ਨਹੀਂ ਬੇ-ਗੈਰਤਾਂ ਨਾਲ ਸਮਝੌਤਾ ਕਰਨਾ।
ਹਾਲਾਂਕਿ ਗੈਰਤ ਸਾਡੇ ਵੀ ਪੱਲੇ ਨਹੀਂ।
No comments:
Post a Comment