ਉਹ ਤਾਂ ਲੜ ਰਹੇ ਨੇ
ਅਪਣੀ ਕਰਮ ਭੂਮੀ ਵਿੱਚ
ਜੂਝ ਰਹੇ ਨੇ
ਝੜ ਝੜ ਕੇ
ਹੋਰ ਤਕੜੇ ਹੋ ਕੇ
ਨਿੱਤਰ ਰਹੇ ਨੇ।
ਉਹ ਹੋਰ ਨੇ
ਜਿਹੜੇ ਕਹਿੰਦੇ ਨੇ
ਤੁਸੀਂ ਕੀਤਾ ਹੀ ਕੀ ਹੈ
ਤੁਹਾਥੋਂ ਹੁੰਦਾ ਤੇ ਕੁੱਝ ਨਹੀਂ
ਤੇ ਭੁਗਤ ਜਾਂਦੇ ਨੇ
ਲੁਟੇਰਿਆਂ ਦੇ ਹੱਕ ਵਿੱਚ
ਇਹ ਜਾਣਦੇ ਹੋਏ ਵੀ
ਕਿ ਏਦਾਂ ਨਿਪੁੰਸਕ ਹੀ ਆਖਿਆ ਕਰਦੇ ਨੇ।
*ਨਿਪੁੰਸਕ=ਧਰਤੀ ਤੇ ਭਾਰ
ਅਪਣੀ ਕਰਮ ਭੂਮੀ ਵਿੱਚ
ਜੂਝ ਰਹੇ ਨੇ
ਝੜ ਝੜ ਕੇ
ਹੋਰ ਤਕੜੇ ਹੋ ਕੇ
ਨਿੱਤਰ ਰਹੇ ਨੇ।
ਉਹ ਹੋਰ ਨੇ
ਜਿਹੜੇ ਕਹਿੰਦੇ ਨੇ
ਤੁਸੀਂ ਕੀਤਾ ਹੀ ਕੀ ਹੈ
ਤੁਹਾਥੋਂ ਹੁੰਦਾ ਤੇ ਕੁੱਝ ਨਹੀਂ
ਤੇ ਭੁਗਤ ਜਾਂਦੇ ਨੇ
ਲੁਟੇਰਿਆਂ ਦੇ ਹੱਕ ਵਿੱਚ
ਇਹ ਜਾਣਦੇ ਹੋਏ ਵੀ
ਕਿ ਏਦਾਂ ਨਿਪੁੰਸਕ ਹੀ ਆਖਿਆ ਕਰਦੇ ਨੇ।
*ਨਿਪੁੰਸਕ=ਧਰਤੀ ਤੇ ਭਾਰ
No comments:
Post a Comment