ਕੀ ਹੋਇਆ ਜਿਊਣ ਦਾ ਜੇਕਰ ਅਸਾਂ ਨੂੰ ਵੱਲ ਨਹੀਂ ਆਇਆ
ਐਪਰ ਕੋਈ ਬੁੱਲ੍ਹਾ ਵੀ ਸਾਡੇ ਚੱਲ ਨਹੀਂ ਆਇਆ।
ਉੰਝ ਤਾਂ ਸਾਡੇ ਦਰ ਤੇ ਦਾਨੀ ਆਉਣ ਬੜੇ
ਐਪਰ ਕੋਈ ਮੰਗਤਾ ਸੁਨੇਹੇ ਘੱਲ ਨਹੀਂ ਆਇਆ।
ਤੰਦ ਸੁਲਝਾਉਂਦਿਆਂ ਐਵੇਂ ਤਾਣੀ ਉਲਝ ਗਈ
ਸਾਡੀਆਂ ਉਮੀਦਾਂ ਦਾ ਕਦੇ ਉਹ ਕੱਲ੍ਹ ਨਹੀਂ ਆਇਆ।
ਅਜੇ ਨਿਰਾਸ਼ ਨਹੀਂ ਹਾਂ ਮੈਂ, ਅਜੇ ਬੇਆਸ ਵੀ ਨਹੀਂ
ਕੋਈ ਗੱਲ ਨਹੀਂ ਆਇਆ, ਸਮਾਂ ਸਮਤਲ ਨਹੀਂ ਆਇਆ।
ਸੂਰਜ ਆਖਦਾ ਮੈਨੂੰ ਕਿ ਤੇਰਾ ਘਰ ਜਲਾਵਾਂਗਾ
ਦੇਂਦਾ ਧਮਕੀਆਂ ਉਹ ਵੀ ਕਦੇ 'ਬਾਦਲ' ਨਹੀਂ ਆਇਆ।
ਗੱਗਬਾਣੀ ਵਿੱਚ ਲਿਖਿਆ, ਏਦਾਂ ਹੀ ਕਬੂਲ ਕਰੋ
ਗਜ਼ਲ ਕਹਿਣ ਨੂੰ ਏਥੇ ਕੋਈ 'ਗ਼ਾਫਿਲ' ਨਹੀਂ ਆਇਆ।
ਐਪਰ ਕੋਈ ਬੁੱਲ੍ਹਾ ਵੀ ਸਾਡੇ ਚੱਲ ਨਹੀਂ ਆਇਆ।
ਉੰਝ ਤਾਂ ਸਾਡੇ ਦਰ ਤੇ ਦਾਨੀ ਆਉਣ ਬੜੇ
ਐਪਰ ਕੋਈ ਮੰਗਤਾ ਸੁਨੇਹੇ ਘੱਲ ਨਹੀਂ ਆਇਆ।
ਤੰਦ ਸੁਲਝਾਉਂਦਿਆਂ ਐਵੇਂ ਤਾਣੀ ਉਲਝ ਗਈ
ਸਾਡੀਆਂ ਉਮੀਦਾਂ ਦਾ ਕਦੇ ਉਹ ਕੱਲ੍ਹ ਨਹੀਂ ਆਇਆ।
ਅਜੇ ਨਿਰਾਸ਼ ਨਹੀਂ ਹਾਂ ਮੈਂ, ਅਜੇ ਬੇਆਸ ਵੀ ਨਹੀਂ
ਕੋਈ ਗੱਲ ਨਹੀਂ ਆਇਆ, ਸਮਾਂ ਸਮਤਲ ਨਹੀਂ ਆਇਆ।
ਸੂਰਜ ਆਖਦਾ ਮੈਨੂੰ ਕਿ ਤੇਰਾ ਘਰ ਜਲਾਵਾਂਗਾ
ਦੇਂਦਾ ਧਮਕੀਆਂ ਉਹ ਵੀ ਕਦੇ 'ਬਾਦਲ' ਨਹੀਂ ਆਇਆ।
ਗੱਗਬਾਣੀ ਵਿੱਚ ਲਿਖਿਆ, ਏਦਾਂ ਹੀ ਕਬੂਲ ਕਰੋ
ਗਜ਼ਲ ਕਹਿਣ ਨੂੰ ਏਥੇ ਕੋਈ 'ਗ਼ਾਫਿਲ' ਨਹੀਂ ਆਇਆ।
No comments:
Post a Comment