ਮੰਨ ਗਏ ਤੇਰੀ ਸਕੀਮ ਨੂੰ
ਕੁੱਤੇ ਨਾ ਖਾਂਦੇ 'ਫੀਮ ਨੂੰ।
ਬਾਈ ਮੰਨ ਗਏ ਤੇਰੀਆਂ ਥੋਥੀਆਂ
ਕੁੱਤੇ ਨਾ ਪੜ੍ਹਦੇ ਪੋਥੀਆਂ।
ਨਾ ਵਜਾਵਣ ਸੰਖ ਨੂੰ
ਘੋਟਾ ਨਾ ਲਾਉਣ ਗਰੰਥ ਨੂੰ।
ਨਾ ਮੂਰਤੀਆਂ ਨੂੰ ਧੂਪਦੇ
ਅਕਸਰ ਲੱਤ ਚੱਕ ਕੇ ਮੂਤਦੇ।
ਗੀਤਾ ਬਾਈਬਲ ਕੁਰਾਨ ਦੇ
ਇਹ ਨਾ ਜਾਣ ਮਕਾਣ ਤੇ।
ਗੱਗਬਾਣੀ ਵਿੱਚ ਦਰਜ ਹੈ
ਕੁੱਤਾ ਨਹੀਂ ਖੁਦਗਰਜ਼ ਹੈ।
ਕੁੱਤੇ ਨਾ ਖਾਂਦੇ 'ਫੀਮ ਨੂੰ।
ਬਾਈ ਮੰਨ ਗਏ ਤੇਰੀਆਂ ਥੋਥੀਆਂ
ਕੁੱਤੇ ਨਾ ਪੜ੍ਹਦੇ ਪੋਥੀਆਂ।
ਨਾ ਵਜਾਵਣ ਸੰਖ ਨੂੰ
ਘੋਟਾ ਨਾ ਲਾਉਣ ਗਰੰਥ ਨੂੰ।
ਨਾ ਮੂਰਤੀਆਂ ਨੂੰ ਧੂਪਦੇ
ਅਕਸਰ ਲੱਤ ਚੱਕ ਕੇ ਮੂਤਦੇ।
ਗੀਤਾ ਬਾਈਬਲ ਕੁਰਾਨ ਦੇ
ਇਹ ਨਾ ਜਾਣ ਮਕਾਣ ਤੇ।
ਗੱਗਬਾਣੀ ਵਿੱਚ ਦਰਜ ਹੈ
ਕੁੱਤਾ ਨਹੀਂ ਖੁਦਗਰਜ਼ ਹੈ।
No comments:
Post a Comment